August 25 2020 Punjabi

From Nithyanandapedia
Revision as of 10:10, 14 September 2020 by Jayawardhan (talk | contribs) (Jayawardhan moved page Punjabi Translation - August 25 2020 to August 25 2020 pa)
Jump to navigation Jump to search

ਸਿਰਲੇਖ

ਕੈਲਾਸਾ ਇਕ ਸ਼ਬਦ ਵਿਚ ਹੈ 'ਸਧਾਰਣ ਮਿਹਨਤ'!

ਵੇਰਵਾ

ਇਸ ਦਿਨ ਹਿੰਦੂ ਧਰਮ ਦੇ ਸਰਵਉੱਚ ਪੋਂਟੀਫ ਐਚਡੀਐਚ ਭਗਵਾਨ ਨਿਤਿਆਨੰਦ ਪਰਮਾਸ਼ਿਵਮ ਨੇ ਸਤਸੰਗ ਭਾਸ਼ਣ ਦਿੱਤਾ ਕਿ ਇਕ ਸ਼ਬਦ ਵਿਚ ਕੈਲਾਸਾ ਕਿਵੇਂ ਹੈ 'ਸਧਾਰਣ ਸਖਤ ਮਿਹਨਤ'! ਲੰਬਾਈ, ਖੁੱਦ, ਜਮਾਤ ਅਜੋਕੀ ਪਦਵੀ ਗਿਆਨ ਵਿਗਿਆਨ ਵਜੋਂ ਜਾਣੀ ਜਾਣ ਵਾਲੀ ਅਵਧੀ ਹੈ। ਸਮਾਂ ਅਤੇ ਸਪੇਸ ਦਾ ਵੇਰਵਾ ਦਿੱਤਾ ਜਾਏਗਾ, ਤੁਹਾਨੂੰ ਪੂਰੀ ਤਰ੍ਹਾਂ ਜਾਣਿਆ ਜਾਏਗਾ. ਉਹ ਅਜੇ ਵੀ ਮਨੁੱਖੀ ਮਨਾਂ ਦੇ ਆਰਡਰਿਕ ਕੰਮਾਂ ਲਈ ਰਹੱਸਮਈ ਰਹਿਣਗੇ। ਲੇਂਗਥ, ਬਰੈਡ, ਡੇਅਲਥ ਸਭ ਤੋਂ ਵੱਧ ਸਹਿਜਤਾਪੂਰਵਕ ਹੈ, ਗਿਆਨ ਦੇ ਅਸਲ ਅੰਦਾਜ਼ੇ ਅਨੁਸਾਰ ਸਮਝਿਆ ਜਾਂਦਾ ਹੈ, ਜਦੋਂ ਕਿ ਇਸ ਦੇ ਲੰਬੇ ਸਮੇਂ ਦੇ ਡਿਮਾਂਸ ਸਟਾਰਟਸ ਦੁਆਰਾ ਜਾਰੀ ਕੀਤੇ ਗਏ ਸਾਰੇ ਡਿਵੈਲਸਿਟਾਂ ਵਿੱਚ ਪ੍ਰਬੰਧਨ ਕਰਦੇ ਹਨ. ਜਦੋਂ ਉਨ੍ਹਾਂ ਦੀਆਂ ਸਾਰੀਆਂ ਸੰਭਾਵਨਾਵਾਂ ਵਿਚ ਲੰਬਾਈ ਅਤੇ ਸਧਾਰਣ ਪਰੀਖਿਆ ਦਾ ਪ੍ਰਬੰਧ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਆਰਥਕ ਜਨਮ ਤੋਂ ਲੈ ਕੇ ਜਾਂਦਾ ਹੈ. ਜਦੋਂ ਲੰਬਾਈ, ਖੁੱਦ ਅਤੇ ਵਿੱਤੀ ਪੂੰਜੀ ਸਾਰੇ ਸੰਭਾਵਤ ਰੂਪ ਵਿਚ ਉਨ੍ਹਾਂ ਦੇ ਸਾਰੇ ਸੂਝਵਾਨ ਖ਼ਰਚਿਆਂ ਵਿਚ ਸੁਧਾਰ ਕਰਨਾ ਸ਼ੁਰੂ ਕਰ ਦਿੰਦੀ ਹੈ, ਨਿਰੰਤਰ ਅਤੇ ਸਿਮਲਤ ਤੌਰ 'ਤੇ ਉਹ ਸਮੇਂ ਦੇ ਅਧਾਰ' ਤੇ ਦਿੰਦੇ ਹਨ. ਜਦੋਂ ਲੰਬਾਈ, ਖੁੱਦ, ਤਾਰੀਖ, ਸਮਾਂ, ਸਾਰੇ ਚਾਰ ਮਹੀਨਿਆਂ ਵਿਚ ਇਕੋ ਸਮੇਂ, ਸਪਸ਼ਟ ਤੌਰ 'ਤੇ, ਇਸਦੇ ਸਾਰੇ ਰੁਕਾਵਟਾਂ ਵਿਚ ਸੰਭਾਵਿਤ ਤੌਰ' ਤੇ ਸੁਧਾਰ ਕਰਨਾ ਪੈਂਦਾ ਹੈ, ਇਹ ਅੰਤਰ ਕਾਲ ਨੂੰ ਵੱਖਰੇ ਤੌਰ 'ਤੇ ਦਿੰਦਾ ਹੈ.

ਪ੍ਰਤੀਲਿਪੀ

25 ਅਗਸਤ 2020, 08:19 ਮੰਗਲਵਾਰ , , ਨਿਤਯਾਨੰਦ ਸਤਸੰਗ - ਅੰਗ੍ਰੇਜ਼ੀ ਸੰਖੇਪ

  • ਪਿਰਮਸ਼ਿਵ ਦਾ ਸੰਦੇਸ਼ ਕੈਲਾਸ ਤੋਂ ਸਿੱਧਾ ਹੈ:
  • ਕਾਲ਼ ਅਤੇ ਅਕਾਸ਼ ਦਾ ਸੰਬੰਧ ਇਕ ਨਿਰੰਤਰ ਅਧਾਰ ਤੇ ਹੈ।ਵੈਦਿਕ ਪਰੰਪਰਾ ਦੇ ਮੁਤਾਬਿਕ ਇਸ ਅਧਾਰ ਨੂੰ ਮਾਯਾ ਤੱਤਵ ਕਿਹਾ ਜਾਂਦਾ ਹੈਂ ।ਉਹ ਹੈ ਨਹੀਂ ਪਾਤਰ ਹੈ ਵੀ।
  • ਕਾਲ ਤੇ ਅਕਾਸ਼ ਦੇ ਪਹਿਲੂ ਵਿਚ ਕੋਈ ਸਾਫ ਕੰਪਾਰਟਮੈਂਟ ਯਾ ਬਾਰਡਰ ਨਹੀਂ ਹੁੰਦਾ।

ਉਦਾਹਰਣ ਲਈ: ਜੇ ਸਮਾਂ ਅਤੇ ਅਕਾਸ਼ ਮਿਲ ਕੇ ਕੱਪੜੇ ਦੇ 100 ਮੀਟਰ ਹਨ, ਤਾਂ ਕੁਝ ਲੋਕਾਂ ਲਈ ਇਹ 60 ਮੀਟਰ ਸਮਾਂ ਹੈ ਅਤੇ 40 ਮੀਟਰ ਦਾ ਆਕਾਸ਼ ਹੈ। ਕੁਝ ਲੋਕਾਂ ਲਈ ਇਹ 30 ਮੀਟਰ ਦਾ ਸਮਾਂ ਹੁੰਦਾ ਹੈ ਅਤੇ 70 ਮੀਟਰ ਦਾ ਆਕਾਸ਼ ਹੁੰਦਾ ਹੈ। ਕੁਝ ਲੋਕਾਂ ਲਈ ਇਹ 98 ਮੀਟਰ ਦਾ ਸਮਾਂ ਹੈ ਅਤੇ 2 ਮੀਟਰ ਦਾ ਆਕਾਸ਼ ਹੈ। ਕੁਝ ਲੋਕਾਂ ਲਈ ਇਹ 2 ਮੀਟਰ ਦਾ ਸਮਾਂ ਹੁੰਦਾ ਹੈ ਅਤੇ 98 ਮੀਟਰ ਦਾ ਆਕਾਸ਼ ਹੁੰਦਾ ਹੈ!* ਕਾਲ ਅਤੇ ਆਕਾਸ਼ ਨਿਰੰਤਰਤਾ ਦੀ ਤੁਹਾਡੇ ਲਈ ਜੋ ਹਕੀਕਤ ਮੌਜੂਦ ਹੈ ਉਹ ਬਾਕੀਆਂ ਦੇ ਲਾਏ ਓਹੀ ਨਹੀਂ ਹੈ। ,ਇਸੇ ਕਰਕੇ ਕਈ ਲੋਕ ਸਵੇਰੇ ਉੱਠ ਕੇ ਬੜੇ ਜੋਸ਼ੀਲੇ ਹੁੰਦੇ ਨੇ ਤੇ ਕਾਏ ਲੋਕੀ ਕਹਿੰਦੇ ਨੇ ਕਿ ," ਹੇ ਰੱਬਾ ,ਮੈਨੂੰ ਪਤਾ ਨਾਈ ਕਿ ਮੈਨੂੰ ਅਣਖਾਂ ਖੋਲਣ ਦੀ ਕੀ ਲੌੜ ਹੈ।


  • ਬਾਹਰੀ ਜਗਤ ਦਾ ਅਸਤਿਤਵ ਕੁਛ ਬਾਰਾਮਬਰਤਾ ਦੇ ਅਧਾਰ ਤੇ ਮਿਹਸੂਸ ਕੀਤਾ ਜਾਂਦਾ ਹੈ। ਸਿਰਫ 20 ਤੋ 20,000 ਹਰਟਜ , ਦੀ ਆਵਾਜ਼ ਹੀ ਮਨੁੱਖ ਮਹਿਸੂਸ ਕਰ ਸਕਦਾ। ਇਸ ਤੋਂ ਵੱਧ ਯਾ ਕੱਟ ਸੀਮਾ , ਅਸੀਂ ਨਹੀਂ ਸੁਣ ਸਕਦੇ। ਜੇ ਤੁਸੀਂ ਇਸ ਸੀਮਾਂ ਤੋਂ ਵੱਧ ਅਨੁਭਵ ਕਰਦੇ ਹੋ ਤਾ ਉਹ ਅਸਾਧਾਰਨ ਗਲ ਹੈ।

ਕਲ , ਜਦੋ ਮੈਂ ਸਤਸੰਗ ਦੇ ਰਿਹਾ ਸੀ ਮੈਂ ਭਗਵਾਨ ਰੈਡੀ ਦੀ ਪਤਨੀ ,ਸੁਪ੍ਰਜਾ ਨੂੰ ਵੇਖਿਆ ਉਹ ਅਨਾਹਤਾ ਧਵਨ ਨੂੰ ਮਹਿਸੂਸ ਕਰ ਰਹੀ ਸੀ।ਉਹ ਇਕ ਅਸਲ ਤਜਰਬਾ ਸੀ।

  • ਜਿਸ ਤਰਾਂ 20 ਹਰਟਜ਼ ਤੋਂ ਕੱਟ ਤੇ 20,000 ਹਰਟਜ਼ ਤੋਂ ਵੱਧ ਆਵਾਜ਼ ਨੂੰ ਆਮ ਆਦਮੀ ਦੁਆਰਾ ਸੁਣਿਆ ਨਹੀਂ ਜਾ ਸਕਦਾ, ਪਰ ਇਹ ਵਧੇਰੇ ਸਮਰੱਥਾ ਵਾਲੇ ਆਦਮੀ ਦੁਆਰਾ ਸੁਣਿਆ ਜਾ ਸਕਦਾ, ਉਸੀ ਤਰਾਹ ਇਹ ਸੱਚਾਈ ਜੋ ਅਸੀਂ ਸਾਰੇ ਆਮਤੌਰ ਤੇ ਅੱਖਰ "ਦੁਨੀਆ" ਨੂੰ ਲੈ ਕੇ ਰੱਖਦੇ ਹਾਂ ਉਹ ਵੀ ਕੁਛ ਬਾਰੰਬਾਰਤਾ ਦੇ ਵਿਚਕਾਰ ਹੈ ਆਂਦੀ ਹੈ।
  • ਉਦਾਹਰਣ ਲਈ: ਇਹ ਆਵਾਜ਼ ਦੀ ਬਾਰੰਬਾਰਤਾਨੂੰ ਮੈਂ 'ਮਾਇਆ' ਦੇ 20 - 20,000 ਯੂਨਿਟ ਦੇ ਰੂਪ ਵਿੱਚ ਵਰਣਨ ਕਰਾਂਗਾ. ਮੈਂ 'ਮਾਇਆ' ਸ਼ਬਦ ਦੀ ਵਰਤੋਂ ਅਸਤਿਤਵ ਦੇ ਵਰਨਣ ਲਈ ਕਰ ਰਿਹਾ ਹਾਂ। ਮਾਯਾ ਦੀ ਇਸ ਸੀਮਾ ਵਿਚ ,ਜੋ ਅਸੀਂ ਸਾਰੇ ,ਆਮ ਮਨੁੱਖ ,ਅਨੁਭਵ ਕਰਦੇ ਹਾਂ ਉਸਨੂੰ ਅਸੀਂ ਦੁਨਿਆਵੀ ਸਚਿਆਈ ਕਹਿੰਦੇ ਹਾਂ। 20 ਇਕਾਈ ਤੋਂ ਕੱਟ ਤੇ 20000 ਇਕਾਈ ਤੋਂ ਵੱਧ ਜੇ ਤੁਸੀਂ ਅਨੁਭਵ ਕਰਦੇ ਹੋ ਤੇ ਤੁਸੀ ਸ਼ਕਤੀਆ ਪ੍ਰਗਟ ਕਰਨੀਆਂ ਸ਼ੁਰੂ ਕਰ ਦੇਂਦੇ ਹੋ।
  • ਜੇ ਤੁਸੀਂ ਸਹਜ ਸਮਾਧੀ ਨੂੰ ਤੀਬਰਤਾ ਨਾਲ ਕਰਦੇ ਹੋ , 20 ਦੇ ਥੱਲੇ ਜਾਂਦੀ ਹੈ :ਉਹ ਸ਼ੁੱਧ ਤੀਬਰਤਾ ਹੈ. 20000 ਤੋਂ ਉਪਰ ,ਉਹ ਸ਼ੁੱਧ ਭਕਤੀ ਹੈ। ਪਰ ਇਨ ਦੋਨਾਂ ਚ ਤੁਸੀ ਪਰਮ ਏਕਤਾ ਮਹਿਸੂਸ ਕਰਦੇ ਹੋ-ਸ਼ੁਧਾਦਵੈਤਾ ਸੁਖਭੋਡਮ।
  • ਜਦੋਂ ਤੁਸੀਂ ਸਹਿਜ ਸਮਾਧੀ ਨਾਲ 20 ਯੂਨਿਟ ਮਾਇਆ ਤੋਂ ਥੱਲੇ ਪਹੁੰਚਦੇ ਹੋ ਜਾਂ ਭਕਤੀ ਨਾਲ,ਜੁੜੇ ਹੋਣ ਦੀ ਭਾਵਨਾ ਨਾਲ 20000 ਤੋਂ ਉਪਰ ਪਹੁੰਚਦੇ ਹੋ ਤਾਂ ਤੁਸੀਂ ਇਕੋ ਇਕਤਾ ਮਹਿਸੂਸ ਕਰਦੇ ਹੋ.

ਜਦੋ ਮੈਂ ਤੁਹਾਨੂੰ ਸ਼ਕਤੀ ਪ੍ਰਗਟ ਕਰਨ ਦੀ ਦੀਕਸ਼ਾ ਦੇਂਦਾ ਹਾਂ ,ਪੂਰਾ ਸ਼ਰੀਰ ,ਦਿਮਾਗ ਉਸ ਪਰਮ ਏਕਤਾ,ਸ਼ੁਧਾਦਵੈਤਾ ਸੁਖਭੋਡਮ ਵਿਚ ਮਿਲਣਾ ਸ਼ੁਰੂ ਹੋ ਜਾਂਦਾ ਹੈ। ਜੋ ਤੁਸੀ ਪ੍ਰਗਟ ਕਰਦੇ ਹੋ ਓਫ ਸ਼ਕਤੀ' ਹੈ ਆਮ ਸਿੱਧੀ ਨਹੀਂ।

  • ਸਾਡੀ ਸ਼ਕਤੀ ਪ੍ਰਗਟ ਕਰਨ ਚ , ਵਧੇਰਾ ਅਭਿਆਸ , ਤੁਹਾਡੇ ਆਤਮ ਗਿਆਨ ਵਿਚ ਵਾਧਾ ਪਾਂਦਾ ਹੈ। ਸਾਡੇ ਬੱਚੇ , ਜਿੰਨੀ ਜ਼ਿਆਦਾ ਸ਼ਕਤੀ ਪ੍ਰਗਟ ਕਰਦੇ ਨੇ ਉਹ ਉਹਨਾਂ ਪਵਿੱਤਰ ਹੁੰਦੇ ਹਨ, ਸ਼ੁੱਧ ਹੁੰਦੇ ਹਨ, ਪ੍ਰਕਾਸ਼ਤ ਹੁੰਦੇ ਹਨ।
  • ਜਦੋਂ ਵੀ ਮੇਰੇ ਬੱਚੇ ਬਾਲ ਹਠ ਕਰਦੇ ਹਨ, ਮੈਂ ਉਨ੍ਹਾਂ' ਨੂੰ ਵਿਸ਼ਵਾਸ ਦਿਲਾਣਾ ਹਾਂ ਅਤੇ ਉਹਨਾਂ ਕੋਲੋਂ ਸ਼ਕਤੀ ਪ੍ਰਗਟ ਕਰਵਾਣਾ ਹਾਂ ,ਯਾ ਤੇ ਤੀਸਰੀ ਅੱਖ ਯਾ ਫੇਰ ਅਕਾਸ਼ਿਕ ਰਿਕਾਰਡ ਨੂੰ ਪੜਨਾ।. ਅਕਾਸ਼ਿਕ ਰਿਕਾਰਡ ਪੜ੍ਹਨਾ ਸਭ ਤੋਂ ਉੱਤਮ ਹੈ ਕਿਉਂਕਿ ਜਦੋਂ ਭਗਵਾਨ ਕਾਲਭੈਰਵਾ ਅੰਦਰ ਆਂਦੇ ਨੇ , ਤਾਂ ਉਹ ਘਰ ਨੂੰ ਪੂਰੀ ਤਰਾਹ ਸਾਫ਼ ਕਰਦੇ ਨੇ।

ਉਹ ਚੇਤਨਾ ਨੂੰ ਐਸਿਡ ਵਾਂਗ ਸਾਫ ਕਰ ਦੇਂਦੇ ਨੇ। ਇਸ ਲਈ ਜਦੋਂ ਵੀ ਉਹ ਅਕਾਸ਼ੀ ਰਿਕਾਰਡ ਪੜ੍ਹਦੇ ਹਨ, ਬੱਚੇ ਬਹੁਤ ਜਲਦੀ ਸੈਟਲ ਹੋ ਜਾਂਦੇ ਹਨ, ਬਹੁਤ ਜਿਆਦਾ ਅਧਾਰਿਤ ਹੋ ਜਾਂਦੇ ਨੇ ! ਕਲਾਭੈਰਵਾ ਸਰਵੋੱਤਮ ਰੱਬ ਹੈ!

  • ਉਹ ਬਹੁਤ ਸ਼ਕਤੀਸ਼ਾਲੀ ,ਆਨੰਦ , ਆਤਮ ਗਿਆਨ ਪੈਦਾ ਕਰਦਾ ਹੈ।

ਅੱਜ ਦੀ ਆਧੁਨਿਕ ਵਿਗਿਆਨ ਨੂੰ ਵੀ ਲੰਬਾਈ, ਚੌੜਾਈ , ਢੁੰਗਾਈ ਬਾਰੇ ਪਤਾ ਹੈ । ਕਾਲਾ ਅਤੇ ਅਕਾਸ਼ ਬਾਰੇ ਵਧੇਰੀ ਜਾਣਕਾਰੀ ਲੇਨੀ ਅਜੇ ਬਾਕੀ ਹੈ , ਪੂਰੀ ਤਰ੍ਹਾਂ ਇਸ ਬਾਰੇ ਜਾਨਣਾ ਅਜੇ ਬਾਕੀ ਹੈ। ਉਹ ਅਜੇ ਵੀ ਆਮ ਮਨੁੱਖੀ ਦਿਮਾਗ ਦੀ ਸਮਝ ਨੂੰ ਲੈ ਕੇ ਅਚੰਬੇ ਚ ਨੇ. ਪਰ ਲੰਬਾਈ ,ਚੌੜਾਈ ਅਤੇ ਢੁੰਗਾਈ ਦਾ ਪਹਿਲੂ ਅੱਜ ਦੀ ਦੁਨੀਆ ਚ ਆਸਾਨੀ ਨਾਲ ,ਆਰਾਮ ਨਾਲ ਸਮਝਿਆ ਜਾਨ ਵਾਲਾ ਪਹਿਲੂ ਹੈ।

  • ਮੈਂ ਇਕ ਵਿਸ਼ੇਸ਼ ਸੁਪਰ ਬ੍ਰੇਨ ਵਿਕਸਤ ਕਰ ਰਿਹਾ ਹਾਂ ਜਿਥੇ ਮੇਰੇ ਗੁਰੂਕੁਲ ਦੇ ਬੱਚੇ ,ਜਿਵੇ ਕਿ ਵਿਗਿਆਨੀਕ ਸ਼ੋਧ ਕਰਕੇ ਲੰਬਾਈ , ਚੌੜਾਈ ਤੇ ਢੁੰਗਾਈ ਬਾਰੇ ਜਾਣਕਾਰੀ ਦੇਂਦੇ ਨੇ ,ਉਂਜ ਹੈ ਮੇਰੇ ਗੁਰੂਕੁਲ ਦੇ ਬੱਚੇ ਕਾਲ ਅਤੇ ਅਕਾਸ਼ ਬਾਰੇ ਸਾਰੀ ਜਾਣਕਾਰੀ ਦੇਣਗੇ।

ਇਸੇ ਕਰਕੇ ਮੈਂ ਬਾਹਰ ਦਾ ਭੋਜਨ ਨਾ ਖਾਨ ਤੇ ਜ਼ੋਰ ਪਾਂਦਾ ਹਾਂ। ਕੇਵਲ ਗੁਰੂਕੂਲ ਭੋਜਨ, ਅਧੀਨਾਮ ਭੋਜਨ - ਭੋਜਨ ਜੋ ਰੱਬ ਦੀ ਮੂਰਤੀ ਤੇ ਚੜਾਯਾ ਜਾਂਦਾ ਹੈ ਜੋ ਕਿ ਅਰਚਾ ਅਵਤਾਰ ,ਰਬ ਨੇ।

  • ਇਹ ਇਕ ਹੋਰ ਤਕਨੀਕ ਹੈ ਜੋ ਮੇਰੇ ਗੁਰੂ ਮੇਰੇ 'ਤੇ ਵਰਤਦੇ ਸੀ। ਉਹ ਮੈਂ ਇਸ ਗੱਲ 'ਤੇ ਜ਼ੋਰ ਦੇਂਦੇ ਸੀ ਕਿ ਮੈਂ ਅਰੁਨਾਚਲੇਸ਼ਵਾਰ ਮੰਦਰ' ਚ ਪਰਾਮਸ਼ੀਵਾ ਨੂੰ ਦਿੱਤੇ ਗਏ ਭੋਜਨ ਨੂੰ ਹੀ ਗ੍ਰੇਹਨ ਕਰਾ । ਕੂਪਾਮਲ ਨਿਯਮਿਤ ਪੂਜਾ ਅਤੇ ਅਭਿਸ਼ੇਕਮ ਕਰਦੇ ਸੀ ਜਦੋਂ ਵੀ ਮੈਨੂੰ ਨਵੀ ਦੀਕਸ਼ਾ ਮਿਲਣ ਵਾਲੀ ਹੁੰਦੀ ਸੀ, ਜੋ ਕਿ ਹਰ ਹਫਤੇ ਚ ਇਕ ਵਾਰ ਹੁੰਦੀ ਸੀ।
  • ਉਹ ਹਰ ਹਫਤੇ ਚ ਇਕ ਵਾਰ ਮੈਨੂੰ ਨਵੀ ਸਿਖਿਆ ਜਰੂਰ ਦੇਂਦੇ ਸੀ ।ਕਦੀ ਕਦੀ ਉਹ ਮੈਨੂੰ ਸਪਸ਼ਟ ਸ਼ਬਦਾਂ ਚ ਕਹਿੰਦੇ ਸੀ ਕਿ ਮੈਨੂੰ ਇਸ ਦ ਲੌੜ ਨਹੀਂ ਹੈ ਪਰ ਤੂੰ ਇਸ ਵਿਧੀ ਨੂੰ ਸੀਖਾਣ ਦ ਲੌੜ ਹੈ ਤੱਕ ਤੂੰ ਬਾਕੀਆਂ ਨੂੰ ਸਿਖਾ ਸਕੇ ਅਤੇ ਇਸਨੂੰ ਵਾਪਿਸ ਲੈ ਕੇ ਆਵੇ।

ਇਸੱਕੀ ਸ੍ਵਾਮੀਗਲ : ਇਕ ਮਹਾਨ ਸਿੱਧਰ ,ਹਿਮਾਲਿਆ ਪਰਵਤ ਤੋ ਕਿਸੇ ਨਾ ਕਿਸੇ ਨੂੰ ਬੁਲਾਂਦੇ ਰਹਿੰਦੇ ਸੀ ਜਿਸਨੂੰ ਕਿ ਇਸ ਵਿਗਿਆਨ ਬਾਰੇ ਪੂਰੀ ਜਾਣਕਾਰੀ ਹੈ ਤੇ ਉਹ ਮੈਨੂੰ ਇਸ ਬਾਰੇ ਪੂਰਾ ਗਿਆਨ ਦੇਣ ਤੇ ਮੈਨੂੰ ਉਸਦਾ ਆਭਾਸ ਹੋਵੇ।

  • ਕਦੀ ਕਦੀ ਆਪਣੇ ਆਲਸ ਕਾਰਨ ,ਮੈਂ ਹਠ ਕਰਦਾ ਹੁੰਦਾ ਸੀ। ਮੈਂ ਇਸੱਕੀ ਸ੍ਵਾਮੀਗਲ ਕੋਲੋਂ ਪੂਛਨਾ ,"ਤੁਹਾਨੂੰ ਨਿਰਾਹਾਰ ਸਮਯਾਮਾਂ ਦਾ ਪਤਾ ਹੈ। ਤੁਸੀ ਮੇਰੇ ਉਪਰ ਕਿਊ ਜ਼ਬਰਦਸਤੀ ਕਰਦੇ ਹੋ ਕਿ ਮੈਂ ਮਲਾਈ ਉੱਚ ਨਾਰਾਯਣ ਸਵਾਮੀ ਕੋਲ ਸੀਖਨ ਜਾਵਾ।

ਮਲਾਈ ਉੱਚ ਨਾਰਾਯਣ ਸਵਾਮੀ ਮੰਦਿਰ ਦੇ ਪੱਛਮ ਬੁਰਜ ਦੇ ਅੰਦਰ ਕਾਫੀ ਸਮੇਂ ਤਕ ਬੈਠੇ ਸੀ। ਕੁਛ ਦੇਰ ਬਾਦ ਉਹ ਪਹਾੜੀ ਦੇ ਉਪਰ ਜਾ ਕੇ ਰਹਿਣ ਲੱਗ ਪਏ ਸੀ। ਮੈਨੂੰ ਬੜਾ ਰਸਤਾ ਚਲਣਾ ਪੈਂਦਾ ਸੀ। ਕੁਪੁਮਲ ਅਤੇ ਇਸੱਕੀ ਸ੍ਵਾਮੀਗਲ ਮੇਰੇ ਤੇ ਜ਼ੋਰ ਪਾਂਦੇ ਸੀ ਕੇ ਮੈਂ ਓਥੇ ਜਾਵਾਂ ਤੇ ਓਥੇ ਜਾ ਕੇ ਦਰਸ਼ਨ ਕਰਾ। ਲਗਭਗ ਦੋ ਤੋਂ ਤਿਨ ਘੰਟੇ ਲੱਗਦੇ ਸੀ ਉਪਰ ਜਾਨ ਤੇ ਤੇ ਫੇਰ ਵਾਪਿਸ ਆਣ ਤੇ। ਐਸੇਲਈ ਮੈਂ ਫੇਰ ਪੂਛਨਾ ,"ਤੁਹਾਨੂੰ ਪਤਾ ,ਫੇਰ ਵੀ ਮੈਨੂੰ ਕਿਊ ਉਹਨਾਂ ਕੋਲ ਭੇਜਦੇ ਹੋ। ਉਹ ਹੱਸਦੇ ਤੇ ਕਹਿੰਦੇ ਸੀ,"ਜੋ ਵੀ ਕਿਹਾ ਹੈ ਤੇ ਕੀਤਾ ਹੈ , ਉਹਨਾਂ ਦੀ ਇਸ ਖੇਤਰ ਚ ਮਹਾਰਤ ਅਤੇ ਜਿਸ ਤੀਬਰਤਾ ਨਾਲ ਉਹ ਤੇਰੀ ਜੀਵ ਸਮ੍ਰਿਤੀ ਵਿਚ ਇਹ ਪਾ ਸਕਦੇ ਨੇ ਉਹ ਕਮਾਲ ਹੈ। ਉਹ ਵਿਲੱਖਣ ਨੇ,ਤਦੇ ਜਾ, ਤੇ ਉਹਨਾਂ ਕੋਲੋਂ ਸਿੱਖ ਕੇ ਆ।


  • ਉਹ ਤਿਰੂਵਨਮਲਾਈ ਤੋਂ ਇਕ ਉਦਾਹਰਣ ਦਿਆਂ ਕਰਦੇ ਸੀ : “ਤੈਨੂੰ ਆਮ ਕਰਿਆਨੇ ਦੀ ਦੁਕਾਨ ਤੋਂ ਤੇਲ ਮਿਲ ਜਾਂਦਾ ਹੈ। ਤੇ ਫੇਰ ਖਾਸ ਕਰਕੇ ਕ੍ਰਿਸ਼ਨਾਮੂਰਤੀ ਮਾਮੇ ਦੀ ਦੁਕਾਨ ਤੇ ਜਾ ਕੇ ਹੀ ਕਿਊ ਤੇਲ ਲੈਣਾ ਹੈਂ ? " ਮੈਂ ਓਥੇ ਇਸਕਰਕੇ ਜਾਂਦਾ ਸੀ ਕਿਉਂਕਿ ਉਹਨਾਂ ਕੋਲ ਪੂਰਾ ਬੁਨਿਆਦੀ ਢਾਂਚਾ ਸੀ ਤੇਲ ਬਨਾਨ ਦਾ ਅਤੇ ਉਹ ਸਿਰਫ ਤੇਲ ਹੈ ਵੇਚਦੇ ਸੀ। ਉਹ ਮੈਨੂੰ ਹੀ ਉਦਾਹਰਣ ਦੇਂਦੇ ਸੀ ਤੇ ਕਹਿੰਦੇ ਸੀ ਜਾ ਤੇ ਸਿੱਖ ਕੇ ਆ।


  • ਹਮੇਸ਼ਾ ਪਵਿੱਤਰ ਭੋਜਨ ਨੂੰ ਖਾਓ; ਪ੍ਰਸਾਦਾ. ਦਿਨ ਚ ਸਿਰਫ ਇਕ ਵਾਰ ਖਾਓ। ਇਸ ਨੂੰ ਜੀਵਨਸ਼ੈਲੀ ਬਣਾਓ. ਕੰਚੀਪੁਰਮ ਇਡਲੀ ਖਾਓ. ਮੈਂ 25 ਪਵਿੱਤਰ ਭੋਜਨ ਦਸ ਸਕਦਾ ਹਾਂ - ਕਾਂਚੀਪੁਰਮ ਇਡਲੀ , ਮੇਲਕੋਟਾਈ ਪੁਲੀਯੋਥਰੈ, ਸ਼੍ਰੀਵਿਲਿਪੁੱਤਰ ਅੱਕੜਵਾੜੀਸਾਲ, ਤਿਰੂਪਤੀ ਲਾਡੂ, ਜਗਨਨਾਥ ਮਹਾਂਪ੍ਰਸਾਦਿ। ਇਸ ਸਭ ਦੀ ਪਕਵਾਨ ਦੀ ਵਿਧੀ ਪ੍ਰਾਪਤ ਕਰੋ। ਇਹਨਾਂ ਚ ਕੋਈ ਵੀ ਇਕ ਨੂੰ ਦੇਵ ਮੂਰਤੀ ਨੂੰ ਭਰੋਸੋ ਤੇ ਦਿਨ ਚ ਇਕ ਵਾਰ ਖਾਓ।

ਇਹ ਸਾਰੇ ਹੈਰਾਨ ਕਰਨ ਵਾਲੀਆਂ ਪਾਰੰਪਰਕ ਭੋਜਨ ਪਦਾਰਥ ਹਨ!

  • ਪਵਿੱਤਰ ਖਾਣੇ , ਪ੍ਰਸ਼ਾਦਿ: ਦਾ ਮਨਸੂਰਤੀ ਤੋਂ ਸ਼ਾਸਤ੍ਰ ਪ੍ਰਮਾਣ:

ਮਨੂ ਸਮ੍ਰਿਤੀ, ਅਧਿਆਇ 2, ਸਲੋਕਾ 55: पूजितं ह्यशनं नित्यं बलमूर्जं च यच्छति। अपूजितं तु तद्भुक्तम् उभयं नाशयेदिदम्।। ਅਨੁਵਾਦ: ਉਸ ਭੋਜਨ ਨੂੰ ਖਾਣਾ ਜੋ ਉਪਾਸਨਾ ਵਿੱਚ ਹੈ ਅਤੇ ਪਵਿੱਤਰ ਹੈ - ਪ੍ਰਸਾਦਮ - ਹਮੇਸ਼ਾਂ ਊਰਜਾ ਅਤੇ ਤਾਕਤ ਦਿੰਦਾ ਹੈ. ਗੈਰ ਭੋਗ ਲੱਗੇ ਭੋਜਨ ਖਾਣਾ, ਦੋਨੋ ਊਰਜਾ ਅਤੇ ਤਾਕਤ ਨੂੰ ਵਿਗਾੜਦਾ ਹੈ.

  • ਇਹ ਭਵਿੱਖ ਲਈ ਮੇਰੀ ਕਈ ਦ੍ਰਿਸ਼ਟੀਆਂ ਵਿਚੋਂ ਇਕ ਹੈ - ਲੱਖਾਂ ਇਹੋ ਜਹੇ ਭੋਜਨਾਲੇ ਹੋਣ ਜਿਥੇ ਪ੍ਰਸਾਦਮ ਮੁਹੱਈਆ ਕਰਵਾਇਆ ਜਾਵੇ ਬਿਨਾ ਕਿਸੇ ਪੈਸੇ ਲੀਤੇ।

ਅਸੀਂ ਪਾਰਮਸ਼ੀਵ ਲਈ ਸੇਵਾ ਵਜੋਂ ਕਰਦੇ ਹਾਂ। ਤੁਸੀਂ ਸਵੈਇੱਛਤ ਤੌਰ 'ਤੇ 1 ਰੁਪਿਆ, ਅੱਧਾ ਰੁਪਇਆ , 1 ਡਾਲਰ, 1 ਯੂਰੋ ਜਾਂ ਤੁਸੀਂ ਕਹਿ ਸਕਦੇ ਹੋ,' ਮੇਰੇ ਕੋਲ ਅੱਜ ਪੈਸੇ ਨਹੀਂ ਨੇ, ਯਾ ਫੇਰ ਮੇਰੇ ਕੋਲ ਪੈਸੇ ਹੈਗੇ ਨੇ ਪਰ ਮੇਰਾ ਮਨ ਨਹੀਂ ਕਰ ਰਿਹਾ '! ਇਹ ਵੀ ਠੀਕ ਹੈ!

  • ਸਾਡੀਆਂ ਹਕੀਕੀ ਤੌਰ ਤੇ ਅਤੇ ਪੱਕੇ ਤੌਰ ਤੇ 4 ਅੰਕ ਜਿੰਨੇ ਅਧਿਆਤਮਿਕ ਦੂਤਾਵਾਸ ਹਗੇ ਨੇ। ਘਟੋਘਟ ਵੱਡੇ ਕੈਲਾਸਾ ਦੂਤਾਵਾਸ ਨੂੰ ਇਹ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮੈਂ ਸਚੀ ਚ ਸਾਰੇ ਅਧੀਨਿਵਾਸੀ ਜੋ ਵੱਖਰੇ ਵੱਖਰੇ ਮੁਲਕਾਂ ਚ ਰਹਿੰਦੇ ਨੇ ,ਉਹਨਾਂ ਨੂੰ ਇਹ ਪ੍ਰੇਰਨਾ ਦੇਣਾ ਚਾਂਹਦਾ ਹਾਂ।

ਕਈ ਦੇਸ਼ਾ ਚ ਹਕੀਕੀ ਤੌਰ ਤੇ ਅਧਿਆਤਮਿਕਦੂਤਾਵਾਸ ਦਾ ਦਰਜਾ ਹਾਸਿਲ ਹੈ,ਕਈ ਦੇਸ਼ਾ ਚ ਦੂਤਾਵਾਸ ਦਾ,ਕਈ ਚ ਮੰਦਿਰ ਨੇ,ਤੇ ਕਈ ਦੇਸ਼ ਚ ਸਾਡੇ ਆਸ਼ਰਮ ਹੈਗੇ ਨੇ।

  • ਯੂਨਾਈਟਿਡ ਰਾਸ਼ਟਰ ਦੁਆਰਾ ਮਨਜ਼ੂਰ ਕਈ ਦੇਸ਼ਾਂ ਵਿਚ, ਹਿੰਦੂ ਧਰਮ ਇਕ ਧਰਮ ਦੇ ਤੌਰ ਤੇ ਸਵੀਕਾਰ ਨਹੀਂ ਕੀਤਾ ਜਾਂਦਾ ਹੈ।

ਅਸੀਂ ਹੁਣ ਉਨ੍ਹਾਂ ਨੂੰ ਹਿੰਦੂ ਧਰਮ ਬਾਰੇ ਜਾਣਕਾਰੀ ਦੇ ਰਹੇ ਹਾਂ ਅਤੇ ਹਿੰਦੂ ਧਰਮ ਨੂੰ ਮਾਨਯਤਾ ਪ੍ਰਾਪਤ ਕਰਵਾ ਰਹੇ ਹਾਂ। । ਇਹ ਕੈਲਾਸ਼ਾ ਦੀ ਕੂਟਨੀਤਿਕ ਜ਼ਿੰਮੇਵਾਰੀ ਹੈ।

  • ਸਾਡੇ ਸਾਰੇ ਸਰਗਰਮ ਸ਼ਾਖਾਵਾਂ, ਕੇਂਦਰ, ਆਧੀਨਮ , ਯੂਨਿਵਰਸਿਟੀਆਂ, ਗੁਰੂਕੂਲ, ਹਕੀਕੀ ਅਧਿਆਤਮਿਕ ਦੂਤਾਵਾਸ , ਆਪਣੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਬਿਨਾ , ਸਾਨੂੰ ਇਸ ਸੋਚ ਨੂੰ ਅਮਲ ਚ ਲਿਆਣਾ ਚਾਹੀਦਾ ਹੈ- ਜੈਵਿਕ ਖਾਣਾ ਬਨਾਨਾ ,ਪਰਮਸ਼ੀਵਾ ਨੂੰ ਭੋਗ ਲਗਾਨਾ ਅਤੇ ਫੇਰ ਲੋਕ ਚ ਵੰਡਣਾ ਇਹ ਭਾਵ ਰੱਖਦੇ ਹੋਏ -ਜਿੰਨਾ ਖਾਣਾ ਚਾਹੰਦੇ ਹੋ ਉਹਨਾਂ ਖਾਓ,ਤੇ ਜਿੰਨਾ ਦਾਨ ਦੇਣਾ ਚਾਹਿੰਦੇ ਹੋ ਉਹਨਾਂ ਦਵੋ।

ਇਹੋ ਜਹੇ ਭੋਜਨਾਲੇ ਕੈਲਾਸ਼ਾ ਦੀ ਇਕ ਮਹੱਤਵਪੂਰਨ ਸੇਵਾ ਹੋਵੇਗੀ। ਹੁਣੇ ਅਸੀਂ ਸਾਰੇ ਆਧੀਨਿਵਾਸੀ , ਸੰਨਿਆਸੀ , ਗੁਰੂਕੁਲ ਬਾਲਾਸੰਤ ਅਤੇ ਯਾਤਰੀਆਂ ਲਈ ਭੋਜਨ ਦੇ ਰਹੇ ਹਾਂ. ਸਾਨੂੰ ਇਸ ਨੂੰ ਭੋਜਨਾਲਿਆਂ ਦੇ ਪੱਧਰ ਤਕ ਫੈਲਾਉਣਾ ਚਾਹੀਦਾ ਹੈ।

  • ਸਾਨੂੰ ਪਾਰਸਲ ਸੇਵਾ ਵੀ ਪ੍ਰਦਾਨ ਕਰਨੀ ਚਾਹੀਦੀ ਹੈ.
  • ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ, ਹਮੇਸ਼ਾਂ ਦੌਲਤ ਦੀ ਵਰਖਾ ਹੁੰਦੀ ਹੈ। ਦੌਲਤ ਦੀ ਕਦੀ ਵੀ ਸਮੱਸਿਆ ਨਹੀਂ ਹੋਵੇਗੀ। ਤੁਹਾਨੂੰ ਬਸ ਇਮਾਨਦਾਰੀ ਚਾਹੀਦੀ ਹੈ ਅਤੇ ਸ਼ੁਰੂਵਾਤ ਕਰਨੀ ਚਾਹੀਦੀ ਹੈ। ਇਹ ਸਾਧਾਰਨ ਸਖਤ ਮੇਹਨਤ ਹੈ।
  • ਕੰਨੜ ਭਾਸ਼ਾ ਚ ਇਕ ਬੜੀ ਵਧੀਆ ਕਹਾਵਤ ਹੈ ਜੋ ਪੂਰੇ ਕੈਲਾਸ਼ਾ ਦੇ ਇਤਿਹਾਸ ਦਾ ਸਾਰ ਹੈ :'ਕਾਯਕਵੇ ਕੈਲਸ਼ਾ' - ਸਾਧਾਰਨ ਸਖਤ ਮੇਹਨਤ।
  • ਕੈਲਾਸ਼ਾਦਾ ਇਕ ਅੱਖਰ ਚ ਮਤਲਬ ਹੈ - ਸਾਧਾਰਨ ਸਖਤ ਮੇਹਨਤ । ਸਬਕੁਚ ਇਕੱਠਾ ਹੋ ਜਾਂਦਾ ਹੈ। ਤੁਸੀ ਸਬ ਕੁਛ ਪ੍ਰਗਟ ਕਰ ਸਕਦੇ ਹੋ।
  • ਭਾਵੇ ਤੁਸੀ ਜਾਂਦੇ ਹੋ ਜਾ ਨਹੀਂ ,ਤੁਸੀ ਮੰਦੇ ਹੋ ਯਾ ਨਹੀਂ ,ਤੁਹਾਡੀ ਸੋਚ ਅਤੇ ਅਸਲੀਅਤ ਚ ਕੋਈ ਦੀਵਾਰ ਨਹੀਂ ਹੈ ,ਕੋਈ ਬਾਰਡਰ ਨਹੀਂ ਹੈ।
  • ਤੁਸੀ ਬਾਰ ਬਾਰ ਜਿਹੜੀ ਚੀਜ਼ ਦਰਿੜਤਾ ਨਾਲ ਆਕਾਸ਼ ਚ ਪਾਂਦੇ ਹੋ,ਓਹੀ ਚੀਜ ਤੁਹਾਡੇ ਕਾਲਾ ਚ ਉਤਪਨ ਹੋਣਾ ਸ਼ੁਰੂ ਹੋ ਜਾਂਦੀ ਹੈ। ਤੁਸੀ ਜਿਸ ਚੀਜ਼ ਦਾ ਆਪਣੇ ਕਾਲਾ (ਸਮੇ)ਚ ਬਾਰ ਬਾਰ ਅਭਿਆਸ ਕਰਦੇ ਹੋ ,ਓਹੀ ਚੀਜ਼ ਤੁਹਾਡੇ ਆਕਾਸ਼ ਚ ਉਤਪਨ ਹੋਣਾ ਸ਼ੁਰੂ ਹੋ ਜਾਂਦੀ ਹੈ।
  • ਜਦੋ ਲੰਬਾਈ ਪਹਿਲੂ ਸਾਰੀਆਂ ਸੰਭਾਵਨਾਵਾਂ ਅਤੇ ਬਹੁ-ਪੱਧਰ ਤੇ ਕਮ ਕਰਦਾ ਹੈ ਤਾ ਚੌੜਾਈ ਪਹਿਲੂ ਦਾ ਜਨਮ ਹੁੰਦਾ ਹੈ। ਜਦੋ ਲੰਬਾਈ ਅਤੇ ਚੌੜਾਈ ਪਹਿਲੂ ਆਪਣੀ ਪੂਰੀ ਸੰਭਾਵਨਾ ਤੇ ਕਾਮ ਕਰਦੇ ਨੇ ਤਾ ਡੁੰਗਾਈ ਪਹਿਲੂ ਦਾ ਜਨਮ ਹੁੰਦਾ ਹੈ। ਜਦੋ ਲੰਬਾਈ ,ਚੌੜਾਈ ਅਤੇ ਢੂੰਗਾਈ ਪਹਿਲੂ ਆਪਣੀ ਹਰ ਸੰਭਾਵਨਾ ,ਕਸ਼ਮਤਾ ਨੂੰ ਏਕੋ ਸਮੇ ਤੇ ਅਤੇ ਆਪੇ ਹੀ ਪ੍ਰਗਟ ਕਰਨ ਲੱਗ ਪੈਂਦੇ ਨੇ ਤਾ ਉਹ ਇਕ ਪਹਿਲੂ ਨੂੰ ਜਨਮ ਦੇਂਦੇ ਨੇ ਜਿਸਨੂੰ ਅਸੀਂ ਕਾਲਾ (ਸਮੇ) ਕਹਿੰਦੇ ਹਾਂ। ਜਦੋ ਲੰਬਾਈ ,ਚੌੜਾਈ, ਢੂੰਗਾਈ ਅਤੇ ਕਾਲਾ ਚਾਰੋ ਪਹਿਲੂ ਆਪਣੀ ਹਰ ਸੰਭਾਵਨਾ ,ਕਸ਼ਮਤਾ ਨੂੰ ਏਕੋ ਸਮੇ ਤੇ ਅਤੇ ਆਪੇ ਹੀ ਪ੍ਰਗਟ ਕਰਨ ਲੱਗ ਪੈਂਦੇ ਨੇ ਤਾ ਉਹ ਇਕ ਪਹਿਲੂ ਨੂੰ ਜਨਮ ਦੇਂਦੇ ਨੇ ਜਿਸਨੂੰ ਅਸੀਂ ਕਾਲਾ ਆਕਾਸ਼ ਕਹਿੰਦੇ ਹਾਂ
  • ਹਰ ਵਾਰ ਜਦੋਂ ਮੈਂ ਦੀਕਸ਼ਾ ਦੇਂਦਾ ਹਾਂ , ਮੈਂ ਤੁਹਾਡੇ ਆਕਾਸ਼ ਪਹਿਲੂ ਵਿਚ ਬੀਜ ਰੱਖਦਾ ਹਾਂ ਅਤੇ ਇਹ ਤੁਹਾਡੇ ਅੰਦਰ ਪੂਰੀ ਜੀਵ ਆਤਮਾ ਨੂੰ ਭਰ ਦੇਂਦਾ ਹੈ ਅਤੇ ਸਮਾਧੀ ,ਮੋਕਸ਼,ਆਨੰਦ,ਖੁਸ਼ੀ,ਪਰਮਸ਼ੀਵਾ ਦ ਸਥਿਤੀ ਅਤੇ ਪਰਮਸ਼ੀਵਾ ਦੀ ਸ਼ਕਤੀ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦੇਂਦਾ ਹੈ। ਸ਼ਿਵ, ਸ਼ਿਵ, ਸ਼ਿਵ, ਸ਼ਿਵ, ਸ਼ਿਵ, ਸ਼ਿਵ, ਸ਼ਿਵ, ਸ਼ਿਵ, ਸ਼ਿਵ, ਸ਼ਿਵ..
  • ਤਮੂਲ ਤਰੁਣ ਦਾਸ ਦਾ ਇਕ ਪ੍ਰਸ਼ਨ ਹੈ : ਕੀ ਕਾਲਾ (ਸਮਾਂ) ਹੈ ਅਤੇ ਆਕਾਸ਼ ਪ੍ਰਕ੍ਰਿਤੀ ਤੋਂ ਹੈ? ਅਗਰ ਹਾਂ ਤੇ ਦੋਨਾਂ ਚ ਕਿਸਦਾ ਸਤਵਾ ਗੁਨਾ ਜ਼ਿਆਦਾ ਹੈ ? ਅਸੀਂ ਸਵਾਮੀਜੀ ਤੋਂ ਸਿੱਖਿਆ ਹੈ ਕਿ ਪ੍ਰਕ੍ਰਿਤੀ ਦੇ 3 ਗੁਣ ਹਨ ।
  • ਤੁਹਾਡਾ ਸਵਾਲ, ਮੈ ਇਸਨੂੰ ਬਿਲਕੁਲ ਸਪਸ਼ਟ ਸ਼ਬਦਾਂ ਚ ਬੋਲਾਂਗਾ . ਪ੍ਰਕ੍ਰਿਤੀ ਦੇ 3 ਗੁਣ ਹੈਗੇ ਨੇ ਜਿਸ ਵਿਚ ਕੋਈ ਸ਼ੱਕ ਨਾਈ ਹੈ। ਜਦੋ ਮੈਂ ਪ੍ਰਕ੍ਰਿਤੀ ਸ਼ਬਦ ਦਾ ਇਸਤੇਮਾਲ ਕਰਦਾ ਹਾਂ ਜਿਸ ਵਿਚ 3 ਗੁਣ ਹੈਗੇ ਨੇ ,ਇਹ ਸਮਝਣਾ ਚਾਹੀਦਾ ਹੈ ਕਿ ਕਿਸ ਵਿਚ 3 ਗੁਨਾ ਨੇ ਅਤੇ ਜੋ ਪੂਰੀ ਕੁਦਰਤ ਦ ਉਤਪਤੀ ਕਰ ਰਿਹਾ -ਅਸਤਿਤਵ ਦਾ ਵਾਸਤਵਿਕ ਅੰਗ , ਅਵਕਤਾ ਦਾ ਵਯਕਤਾ ਅੰਗ ,ਜੋ ਪ੍ਰਗਟ ਨਾਈ ਹੋਇਆ ਉਸਦਾ ਪ੍ਰਗਟ ਹੋਇਆ ਹੋਇਆ ਹਿੱਸਾ।

ਜੋ ਅਜੇ ਪ੍ਰਗਟ ਨਾਈ ਹੋਇਆ ,ਉਹ ਇਹਨਾ ਤੀਨਾ ਦੇ ਕਾਰਨ ਹੈ ਪ੍ਰਗਟ ਹੁੰਦਾ ਹੈ - ਸਤਵਾ , ਰਜਸ ਅਤੇ ਤਮਸ। ਪਰ ਇਸਦਾ ਅਰਥ ਇਹ ਨਹੀਂ ਹੈ ਕਿ ਆਕਾਸ਼ ਚ ਰਜਸ ਅਤੇ ਤਮਸ ਹੋਣਾ ਚਾਹੀਦਾ ਹੈ. ਕਾਲਾ (ਸਮਾਂ ) ਚ ਸਾਰੇ ਤਿੰਨ ਹਨ. ਪਰ ਆਕਾਸ਼ ਚ ਸਿਰਫ ਸ਼ੁੱਧ ਸਤਵਾ ਹੀ ਹੈ. ਪਰਿਕ੍ਰਿਤੀ ਤ੍ਰਿਗੁਣਾ ਹੈ ਪਰ ਇਸਦਾ ਇਹ ਮਤਲਬ ਨਹੀਂ ਕੀ ਉਸ ਦੇ ਬੱਚਿਆਂ ਵਿਚ ਵੀ ਤੀਨੋ ਹੋਣ .ਉਸਦੇ ਕੁਛ ਬੱਚੇ ਨੇ ਜਿਹਨਾਂ ਚ ਸਾਰੇ ਤ੍ਰਿਗੁਣਾ ਨਹੀਂ ਹੁੰਦੇ।

  • ਆਕਾਸ਼ ਇਕ ਸ਼ੁੱਧ ਸਤਵਾ ਸ਼ੁੱਧ ਸਤਵਾ ਹੈ। ਵਾਸਤਵਿਕਤਾ ਹੀ ਅਕਾਸ਼ ਹੈ।

ਕਾਲਾ ਚ ਬਹੁਤ ਕੱਟ ਰਜਸ ਤੇ ਤਮਸ ਹੁੰਦਾ ਜੋ ਕਿ ਉਸਨੂੰ ਗੋਲਾਈ ਚ ਕੰਮ ਕਰਨ ਲਈ ਜ਼ਰੂਰੀ ਹੈ। ਲੰਬਾਈ ,ਲੰਬਾਈ ਦੇ ਤੌਰ ਤੇ ਕਾਮ ਕਰਦੀ ਹੈ। ਚੌੜਾਈ ,ਚੌੜਾਈ ਦੇ ਤੌਰ ਤੇ ਕੰਮ ਕਰਦੀ ਹੈ। ਢੁੰਗਾਈ ,ਲੰਬਾਈ ,ਚੌੜਾਈ ਅਤੇ ਢੁੰਗਾਈ ਦੇ ਤੌਰ ਤੇ ਕੰਮ ਕਰਦੀ ਹੈ। ਕਾਲਾ (ਸਮਾਂ ) ਗੋਲਾਈ ਚ ਕੰਮ ਕਰਦਾ ਹੈ। ਆਕਾਸ਼ ਵਸਵਿਕਤਾ ਹੈ। ਉਹ ਕਿਸੇ ਤੌਰ ਤੇ ਕੰਮ ਨਹੀਂ ਕਰਦਾ ਪਾਰ ਸਨੀ ਅਸੀਂ ਚਿਤ ਚ ਸਮਾ ਸਕਦੇ ਹਾਂ।

  • ਦੇਵੀ ,ਪ੍ਰਕ੍ਰਿਤੀ ਚਿੱਤ ਵਿਚ ਸਥਾਪਿਤ ਹਨ ਅਤੇ ਪਰਾਸ਼ਕਤੀ ਜੋ ਪਰਮਸ਼ੀਵਾ ਦੀ ਜੰਘਾ ਉਤੇ ਬੇਠੇ ਹੋਈ ਨੇ ਉਸ ਵਾਂਗ ਪ੍ਰਕਟ ਹੁੰਦੀ ਹੈ ਅਤੇ ਜੋ ਚਿੱਤ ਵਿਚ ਸਥਾਪਿਤ ਹੈ ਪਰ ਲੰਬਾਈ ,ਚੌੜਾਈ ,ਢੁੰਗਾਈ ,ਕਾਲਾ ਅਤੇ ਆਕਾਸ਼ ਨੂੰ ਪ੍ਰਗਟ ਕਰਦੀ ਹੈ।
  • ਤਮਲ ਤਰੁਣ, ਕਾਲਾ (ਸਮਾਂ) ਅਤੇ ਆਕਾਸ਼ ਪ੍ਰਕ੍ਰਿਤੀ ਤੋਂ ਹਨ। ਆਕਾਸ਼ ਸੰਪੂਰਨ ਸਾਤਵਿਕ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਆਕਾਸ਼ ਕੋਲੋਂ ਥੱਲੇ ਹੈ। ਕਦੀ ਕਦੀ ਗੋਲੇ ਚ ਘੁੰਮਣ ਲਾਏ ਰਜਸ ਤੇ ਤਮਸ ਦ ਲੌੜ ਪੈਂਦੀ ਹੈ।

ਉਸਦਾ ਹੌਣ ਦਾ ਆਪਣਾ ਕਾਰਨ ਹੈ। ਆਪਣਾ ਕਾਰਜ ਪੂਰਾ ਕਾਰਨ ਲਾਏ ਉਸਨੂੰ ਰਜਸ ਤੇ ਤਮਸ ਦ ਲੌੜ ਪੈਂਦੀ ਹੈ।

  • ਇਸ ਬੇਵਕੂਫ ਨੀਓ-ਵੇਦਾਂਤਿਕ ਵਿਚਾਰ ਨੂੰ ਛੱਡੋ ਜੋ ਰਜਸ ਅਤੇ ਤਮਸ ਨੂੰ ਸਤਵ ਨਾਲੋਂ ਘੱਟ ਮੰਨਦੇ ਹਨ। ਸਤਵਾ ਤੁਹਾਡੀ ਉੱਚੀ ਹੌਂਦ ਲਈ ਜਰੂਰੀ ਹੈ ਪਰ ਇਸਦਾ ਇਹ ਮਤਲਬ ਨਹੀਂ ਹੈ ਕੀ ਤੁਸੀਂ ਰਜਸ ਤੇ ਤਮਸ ਤੋਂ ਨਫਰਤ ਕਰੋ। ਮਹਾਨ ਹਿੰਦੂ ਧਰਮ ਦਾ ਪ੍ਰਮੁੱਖ ਬਾਈਨਰੀਫਿਕੇਸ਼ਨ, ਅੱਜ ਦੇ ਨਿਓ ਵੇਦਾਂਤੀ, ਮੈਕਸ ਮੁੱਲੇਰਿਆਨ ਦੇ ਅਨੁਵਾਦ ਦੁਆਰਾ ਕੀਤਾ ਗਿਆ ਹੈ.
  • ਤੁਹਾਨੂੰ ਸਤਵਾ ਦੀ ਜ਼ਰੂਰਤ ਹੈ, ਪਰ ਤੁਸੀਂ ਸੱਤਵੀ ਵਿਚ ਸਥਾਪਤ ਨਹੀਂ ਹੋਵੋਗੇ ਜੇ ਤੁਸੀਂ ਸੋਚਦੇ ਹੋ ਕਿ ਰਜਸ ਅਤੇ ਤਮਸ ਤੁਹਾਡੇ ਕੋਲੋ ਕੁਝ ਘੱਟ ਹਨ।ਕੁਛ ਵੀ ਤੁਸੀ ਆਪਣੇ ਨਾਲੋਂ ਕੱਟ ਸਮਝਦੇ ਹੋ ,ਉਸ ਕਾਰਨ ਤੁਸੀ ਸੀਧਾ ਰਜਸ ਤੇ ਤਮਸ ਦਾ ਵਿਕਾਸ ਕਰਦੇ ਹੋ। ਤੁਸੀਂ ਸਤਵਾ ਦੇ ਪ੍ਰਤੀ ਪਿਆਰ ਦੇ ਨਾਮ ਤੇ ਰਾਜਸ ਅਤੇ ਤਮਸ ਦਾ ਵਿਕਾਸ ਕਰੋਗੇ ।
  • ਸਤਵਾ ਦੀ ਜ਼ਰੂਰਤ ਨੂੰ ਸਮਝਣਾ ,ਰਜਸ ਤੇ ਤਮਸ ਦਾ ਪ੍ਰਕ੍ਰਿਤੀ ਚ ਸਥਾਨ ਨੂੰ ਸਮਝਣਾ ,ਤੁਹਾਉਨੂ ਅਕਲਮੰਦ ਸਾਤਵਿਕ ਜੀਵ ਬਣਾਂਦਾ ਹੈ।
  • ਇਹ ਦੋਹਰੀ ਸੂਖਮ ਕਲਪਨਾ ਨਾ ਬਣਾਓ ਜਿਹਰਿ ਤੁਸੀਂ ਆਪਣੇ ਆਪ ਨੂੰ ਵੀ ਨਹੀਂ ਵੇਚਦੇ।
  • ਇਸ ਪ੍ਰਸ਼ਨ ਵਿਚ, ਰਜਸ ਅਤੇ ਤਮਸ ਦੇ ਬਾਰੇ ਇਕ ਅਨਦਰੁਨੀ ਨਿੰਦਾ ਹੈ। ਤਮਲ ਤਰੁਣ, ਮੈਂਨੂੰ ਪਤਾ ਹੈ ਕਿ ਤੂੰ ਮੈਨੂੰ ਬੜਾ ਪਿਆਰ ਕਰਨਾ ਹੈ ਅਤੇ ਸਾਡਾ ਰਿਸ਼ਤਾ ਬੜਾ ਮਿੱਠਾ ਹੈ ,ਇਸੇ ਕਰਕੇ ਮੈਂ ਤੈਨੂੰ ਇਹ ਦੱਸ ਰਿਹਾ ਹਾਂ। ਦੁਖੀ ਨਾ ਹੋ। ਮੈਂ ਤੁਹਾਨੂੰ ਦੁਖੀ ਨਹੀਂ ਕਰ ਰਿਹਾ। ਇਹ ਇਕ ਅੰਦਰੂਨੀ ਮਜੂਦਾ ਸੋਚ ਹੈ ਕੀ ਕਿਸ ਵਿਚ ਸਤਵਾ ਗੁਣ ਜ਼ਿਆਦਾ ਨੇ -ਆਕਾਸ਼ ਚ ਕੇ ਕਾਲਾ ਚ। ਨਫਰਤ ਨਾ ਰੱਖੋ।
  • ਤੁਸੀਂ ਚਿਟ ਹੋ - ਚੇਤਨਾ। ਤੁਹਾਨੂੰ ਸਤਵਾ ਵਿਚ ਸਥਾਪਤ ਹੋਣ ਦੀ ਜ਼ਰੂਰਤ ਹੈ। ਪਰ, ਇਸਦਾ ਇਹ ਮਤਲਬ ਨਹੀਂ ਕੀ ਤੁਹਾਡੇ ਚ ਰਜਸ ਆ ਤਮਸ ਨਾਈ ਹੋਣਾ ਚਾਹੀਦਾ। ਤਮਸ ਅਤੇ ਰਾਜਸ ਆਪਣਾ ਆਪਣਾ ਮਨੋਰਥ ਰੱਖਦੇ ਹਨ। ਜਦੋਂ ਤੁਸੀਂ ਸਤਵਾ ਵਿਚ ਸਥਾਪਿਤ ਹੋ ਜਾਂਦੇ ਹੋ, ਤੁਸੀਂ ਤਮਸ ਅਤੇ ਰਜਸ ਦੇ ਅਸਲ ਉਦੇਸ਼ ਨੂੰ ਜਾਣੋਗੇ।
  • ਜਦੋਂ ਮੇਰੇ ਬੱਚੇ ਉਨ੍ਹਾਂ ਦੀਆਂ ਯਾਦ-ਪੱਤਰਾਂ ਬਾਰੇ ਲਿਖਦੇ ਹਨ ਕੀ ਮੈਂ ਉਨ੍ਹਾਂ ਨੂੰ ਕਿਵੇਂ ਸਿਖਾਉਂਦਾ ਹਾਂ ਅਤੇ ਸਿਖਲਾਈ ਦਿੰਦਾ ਹਾਂ, ਤਾਂ ਤੁਹਾਨੂੰ ਸੰਪੂਰਨ ਹਿੰਦੁ ਧਰਮ ਦਾ ਅਸਲ ਸੰਸਕਰਨ ਮਿਲੇਗਾ! ਕਿਸਮਤ ਨਾਲ ,ਮੈਂ ਕਦੀ ਵੀ ਉਨ੍ਹਾਂ ਨੂੰ ਹਿੰਦੂ ਗ੍ਰੰਥਾਂ ਦਾ ਮੈਕਸ ਮੁੱਲੇਰੀਅਨ ਅਨੁਵਾਦ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ। ਪਿਛਲੇ 20 ਸਾਲਾਂ ਤੋਂ , ਹੈਰਾਨ ਕਰਨ ਵਾਲੇ ਕੰਮ ਆਏ ਹਨ! ਹਿੰਦੂ ਧਰਮ ਨੂੰ ਮਨਨ ਵਾਲਿਆਂ ਨੇ ਹਿੰਦੂ ਗ੍ਰੰਥਾਂ ਬਾਰੇ ਅਨੁਵਾਦ ਦਿੱਤੇ ਹਨ!


  • ਮੇਰੇ ਬਹੁਤ ਸਾਰੇ ਬੱਚਿਆਂ ਨੇ ਸੰਸਕ੍ਰਿਤ ਸਮਝਣੀ ਸ਼ੁਰੂ ਕਰ ਦਿਤੀ ਹੈ ਬਸ ਮੇਰੇ ਦੀਕਸ਼ਾ ਦੇਣ ਦੇ ਨਾਲ ਹੀ।
  • ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਨੂੰ ਅੰਗ੍ਰੇਜ਼ੀ ਅਨੁਵਾਦ ਦੀ ਜ਼ਰੂਰਤ ਹੈ, ਵੈਦਿਕ ਉਪਨਿਸ਼ਦ ਕਿਤਾਬ ਇੱਕ ਬਹੁਤ ਵੱਡਾ ਅਨੁਵਾਦ ਹੈ! ਅਨੁਵਾਦਕ ਅਤੇ ਟੀਮ ਸ਼ਾਸਤ੍ਰ ਨਾਲ ਇਮਾਨਦਾਰੀ ਨਾਲ ਜੁੜੀ ਹੋਈ ਹੈ।
  • ਇਸ ਲਈ ਮੈਕਸ ਮੁਲੇਰੀਅਨ ਅਨੁਵਾਦ ਅਤੇ ਨੀਯੋ-ਵੇਦਾਂਤਿਕ ਅਨੁਵਾਦ ਦੀ ਮਜਬੂਰੀ ਨਹੀਂ ਹੈ ਕਿਉਂਕਿ ਧਰਮ ਦੀ ਪਾਲਣਾ ਕਰਨ ਵਾਲੇ ਖੁਦ ਅਨੁਵਾਦ ਕਰ ਰਹੇ ਨੇ। ਇਹ ਵਧੀਆ ਚੀਜ਼ ਹੈ.
  • ਤੁਹਾਡੀ ਪ੍ਰਸ਼ਨ ਦਾ ਤੀਸਰਾ ਭਾਗ ਹੈ: 'ਅਸੀਂ ਸਵਾਮੀਜੀ ਤੋਂ ਸਿੱਖਿਆ ਹੈ ਕਿ ਪ੍ਰਕ੍ਰਿਤੀ ਕੋਲ ਤਿਨ ਗੁਨ ਨੇ ।' ਹਾਂ, ਪ੍ਰਕ੍ਰਿਤੀ ਕੋਲ ਸਾਰੇ ਤਿੰਨ ਗੁਣ ਹਨ। ਪਰ ਇਸਦਾ ਇਹ ਮਤਲਬ ਨਾਈ ਨਿਕਲਦਾ ਕੀ ਜੋ ਵੀ ਪ੍ਰਕ੍ਰਿਤੀ ਤੋਂ ਉਤਪਨ ਹੋ ਰਿਹਾ ਉਸ ਵਿੱਚ ਵੀ ਤੀਨੋ ਗੁਣ ਹੋਣ।
  • ਮੈਕਸ ਮੁੱਲਰ ਅਤੇ ਮੈਕਸ ਮੁੱਲਰ ਦ੍ਵਾਰਾ ਕੀਤੇ ਗਏ ਹਿੰਦੂ ਗ੍ਰੰਥਾਂ ਦੇ ਅਨੁਵਾਦ ਤੋਂ ਬਚੋ।
  • ਦੋਹਰੇ ਵਿਚਾਰ - ਇਹ ਜਾਂ ਉਹ, ਹਾਂ ਜਾਂ ਨਹੀਂ,ਉਸ ਨਾਲ ਗਿਆਨ ਨਹੀਂ ਆਉਂਦਾ।
  • ਗਿਆਨ , ਯੋਗਤਾ ਹੈ ਅਸਤਿਤਵ ਦੇ ਹਰ ਪਹਿਲੂ ਦੀ ਹਕੀਕਤ ਨੂੰ ਸਮਝਣ ਦੀ,ਨਾ ਕੀ ਪੋਸਟ ਮਾਰਟਮ।
  • ਜ਼ਿੰਦਗੀ ਪੋਸਟ ਮਾਰਟਮ ਨਹੀਂ ਹੈ.
  • ਸਕੰਦ ਮਾਤਾ ਨੇ ਚੰਗੀ ਤਰਾਹ ਬੋਲਣਾ ਨਹੀਂ ਸਿੱਖਿਆ। ਕੋਈ ਵੀ ਆਮ ਆਦਮੀ ਇਸ ਬਾਰੇ ਚਿੰਤਾ ਕਰੇਗਾ। ਕੁਮਾਰਗੁਰੂਪਰਾ ਲੰਬੇ ਸਮੇਂ ਤਕ ਨਹੀਂ ਬੋਲਿਆ ਸੀ। ਉਹ ਸੁਬਾਹਮਣਿਆ ਦੀ ਉਡੀਕ ਕਰ ਰਿਹਾ ਸੀ ਕਿ ਉਹ ਉਸ ਨੂੰ ਦੀਕਸ਼ਾ ਦਵੇ ਤਾਂ ਜੋ ਉਹ ਗਾਉਣਾ ਅਰੰਭ ਕਰ ਸਕੇ ! ਓਸੇ ਤਰੀਕੇ ਨਾਲ, ਉਹ ਵੀ ਕੈਲਾਸਾ ਵਿਚ ਮੇਰੇ ਨਾਲ ਹੋਣ ਦਾ ਇੰਤਜ਼ਾਰ ਕਰ ਰਹੀ ਹੈ।

ਉਹ ਸਿੱਧਾ ਹੀ ਸ੍ਰਵਜਨਪੀਠਮ ਤੇ ਮੇਰੇ ਨਾਲ ਬੈਠੇਗੀ ਅਤੇ ਸਤਸੰਗ ਤੇ ਦੀਕਸ਼ਾ ਦਵੇਗੀ ! ਇਕ ਦੋਹਰੀ ਤਰਕ ਵਾਲਾ ਵਿਅਕਤੀ ਜੋ ਮੈਂ ਗੱਲ ਕਰ ਰਿਹਾ ਹਾਂ , ਕਦੇ ਨਹੀਂ ਸਮਝੇਗਾ। ਜਦੋਂ ਉਹ ਇਹ ਕਰੇਗੀ , ਓਦੋ ਤੁਸੀ ਇਹ ਸਮਝੋਗੇ !

  • ਇਕ ਮਹਾਨ ਸੰਤ ਕੁਮਾਰਗੁਰਪਰਾਰ ਸੀ ਜੋ 7 - 8 ਸਾਲ ਦੀ ਉਮਰ ਤਕ ਨਹੀਂ ਸੀ ਬੋਲਿਆ। ਉਹ ਉਸ ਨੂੰ ਤਿਰਚਅਨਦੂਰ ਸੁਬਰਾਮਨੀਅਮ ਸਵਾਮੀ ਮੰਦਰ ਲੈ ਕੇ ਗਏ। ਉਸਨੇ ਸੁਬਰਾਮਨੀਅਮ ਤੇ ਸਿੱਧੇ ਤੌਰ ਤੇ ਗਾਉਣਾ ਅਰੰਭ ਕਰਤਾ। ਇਸ ਕਿਸਮ ਦੇ ਹਿੰਦੂ ਧਰਮ ਚ ਕਾਏ ਪ੍ਰਤਿਭਾ ਵਾਲਿਆਂ ਦੇ ਬਹੁਤ ਸਾਰੇ ਹਵਾਲੇ ਹਨ।
  • ਉਹ ਬੋਲਦੀ ਨਹੀਂ, ਇਸਦਾ ਇਹ ਮਤਲਬ ਨਹੀਂ ਕੀ ਉਹ ਕਾਬਲ ਨਹੀਂ ਹੈ: ਉਹ ਬਹੁਤ ਜ਼ਿਆਦਾ ਸਮਰੱਥਾਵਾਨ ਹੈ! ਉਹ ਆਰੰਭਿਕ ਛੋਟੀਆਂ ਚੀਜ਼ਾਂ ਦੀ ਗੱਲ ਨਹੀਂ ਕਰਨਾ ਚਾਹੁੰਦੀ। ਉਹ ਸੋਚ ਰਹੀ ਹੈ, 'ਮੈਂ ਓਦੋ ਬੋਲਾਂਗੀ ਜਦੋ ਮੈਨੂੰ ਲੌੜ ਹੈ , ਜਦੋਂ ਅਮਇਆਪਅਨ ਬੋਲਣ ਨੂੰ ਕਹੇਂਗੇ , ਤਾਂ ਮੈਂ ਬੋਲਾਂਗੀ । ਉਹ ਬਹੁਤ ਹੋਣਹਾਰ ਹੈ! ਆਸਪਾਸ ਹੋਣ ਵਾਲੀ ਹਰ ਚੀਜ਼ ਦ ਉਸਨੂੰ ਜਾਣਕਾਰੀ ਹੈ। ਤੁਸੀਂ ਉਸ 'ਤੇ ਕਾਬੂ ਨਹੀਂ ਰੱਖ ਸਕਦੇ. ਪਰ ਉਹ ਬੋਲਦੀ ਨਹੀਂ! ਉਹ ਸਹੀ ਚ ਸਕੰਦਾ ਹੈ ਹੈ- ਸੁਬਰਾਮਨੀਆ !
  • ਹਸਤਮਲਕਾ ਵੀ ਓਦੋ ਤਕ ਨਹੀਂ ਸੀ ਬੋਲੀ ਜਦੋ ਤਕ ਸ਼ੰਕਰਾ ਨਹੀਂ ਆਏ ਤੇ ਉਸਨੂੰ ਦੀਕਸ਼ਾ ਨਹੀਂ ਸੀ ਦਿੱਤੀ । ਇਸ ਲਈ ਸਾਡੇ ਕੋਲ ਬਹੁਤ ਸਾਰੇ ਹਵਾਲੇ ਹਨ।
  • ਪਰਾਮਸ਼ੀਵਾ ਦਾ ਕੈਲਾਸ਼ ਦੇ ਪ੍ਰਸ਼ਾਸ਼ਨ ਦੇ ਢਾਂਚੇ ਬਾਰੇ ਹੋਰ ਪ੍ਰਕਾਸ਼। ਹਿੰਦੂ ਸੰਸਦ ਦਾ ਮਾਂਚਿਤ੍ਰ
  • ਪੰਜ ਅਵਰਣ ਜਿਨ੍ਹਾਂ ਬਾਰੇ ਕਾਮਿਕ ਆਗਮਾ ਚ ਦੱਸਿਆ ਗਿਆ ਹੈ :ਉਹ ਕੈਲਾਸ਼ਾ ਚ ਕਿਵੇਂ ਮੌਜੂਦ ਨੇ :

ਪਹਿਲਾ ਅਵਰਣ - ਮੰਤਰੇਸ਼ਵਰ ਦੂਜਾ ਅਵਰਣ - ਵਿਧਯੇਸ਼ਵਰ ਤੀਜਾ ਅਵਰਣ - ਗਨੇਸ਼ਵਰ ਚੌਥਾ ਅਵਰਣ - ਲੋਕੇਸ਼ਵਰ ਪੰਜਵਾ ਅਵਰਣ -ਅਸ੍ਤ੍ਰੇਸ਼ਵਰ ਇਹ ਕਾਮਿਕ ਆਗਮਾ ਦਾ ਪੂਰਵ ਭਾਗ ਹੈ , ਚੌਥਾ ਪਤਲਮ - ਅਰਚਨਾ ਵਿਧੀ ਪਤਲਮ, 187 ਸ਼ਲੋਕ: कर्णिकायां यजेदेवं ब्रह्माङ्गैश्च समावृतम् गणेशैः लोकपालैश्च हेतिभिर्वज्रपूर्वकैः


ਅਨੁਵਾਦ: ਕਮਲ ਦੇ ਫੁੱਲ ਦੇ ਆਸਨ ਤੇ , ਉਸਨੂੰ ਭਗਵਾਨ ਸ਼ਿਵ ਦੀ , ਬ੍ਰਹਮਾ ਮੰਤਰ ਅਤੇ ਅੰਗਾਂ ਮੰਤਰਾਂ ,ਵਿੱਦਿਐਸਵਰ , ਗਣਾ , ਲੋਕਪਾਲ ਅਤੇ ਆਯੁਧ (ਹਥਿਆਰ) ਨਾਲ ਘੇਰ ਕੇ ਪੂਜਾ ਕਰਨੀ ਚਾਹੀਦੀ ਹੈ ।

  • ਗਣਪਤੀ ਦੀ ਕਿਰਪਾ ਦੇ ਨਾਲ, ਪਾਰਮਸ਼ਿਵ ਦੇ ਸਥਾਨ ਤੋਂ, ਪਵਿੱਤਰ ਪਰਾਮਚੇਤਨਾ ਊਰਜਾ ਨਾਲ , ਮੈਂ ਤੁਹਾਨੂੰ ਸਾਰਿਆਂ ਨੂੰ ਪਰਾਮਸ਼ੀਵਾ ਦੀ ਚੇਸ਼ਠਾ , ਅਵਸਥਾ ,ਸ਼ਕਤੀ ,ਅਸਤਿਤਵ ,ਅਲੌਕਿਕ ਚੇਤਨਾ ਦੀ ਦੀਕਸ਼ਾ ਦੇਂਦਾ ਹਾਂ ਜਿਸ ਨਾਲ ਤੁਹਾਨੂੰ ਪਰਾਮਸ਼ੀਵਾ ਦੇ ਕੈਲਾਸ਼ ਦਾ ਇਹਸਾਸ ਹੋਵੇਗਾ :ਪਰਾਮਸ਼ੀਵਾ ਦਾ ਕੈਲਾਸ਼।
  • ਸਿੱਧੇ ਬੈਠੋ। ਮੈਨੂੰ ਤੁਹਾਡੀ ਮਦਦ ਕਾਰਨ ਦਵੋ ਤਾਕਿ ਮੈਂ ਤੁਹਾਡੇ ਅੰਤਰਾਤਮਾ ਨੂੰ ਅਰਾਮ ਨਾਲ ਇਸ ਧੁਨੀ ਮਹਾਸ਼ਬਦਾ ਦੀ ਧੁਨ ਚ ਮਿਲਾ ਸਕਾ: ਸ਼ੀਵਾ, ਸ਼ਿਵਾ, ਸ਼ਿਵਾ…
  • ਮੈਂ ਤੁਹਾਨੂੰ ਦੀਕਸ਼ਾ ਤੇ ਅਸ਼ੀਰਵਾਦ ਦੇਂਦਾ ਹਾਂ ਕਿ ਤੁਸੀ ਸਾਰੇ ਤੀਬਰਤਾ ਨਾਲ ਪਰਾਮਸ਼ੀਵਾ ਦੀ ਅਵਸਥਾ,ਚੇਸ਼ਠਾ, ਸ਼ਕਤੀ ,ਅਸਤਿਤਵ,ਅਲੌਕਿਕ ਚੇਤਨਾ ਅਤੇ ਕੈਲਾਸ਼ਾ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦਵੋ। and Punjabi